¡Sorpréndeme!

Sidhu Moosewala ਦੇ ਪਿਤਾ ਨੂੰ ਮਿਲਣ ਪਹੁੰਚੇ SIT ਮੁੱਖੀ ਜਸਕਰਨ ਸਿੰਘ | Jaskarn SIngh | OneIndia Punjabi

2023-03-15 1 Dailymotion

ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਇੱਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਨੇ ਜਿੱਥੇ ਜੇਲ੍ਹ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਉੱਥੇ ਹੀ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਾਰੇ ਵੀ ਇਸ ਇੰਟਰਵੀਊ ਦੌਰਾਨ ਟਿੱਪਣੀ ਕੀਤੀ। ਜਿਸ ਤੋਂ ਬਾਅਦ ਹੁਣ SIT ਦੀ ਟੀਮ ਬਲਕੌਰ ਸਿੰਘ ਨੂੰ ਮਿਲਣ ਉਹਨਾਂ ਦੇ ਘਰ ਮਾਨਸਾ ਪਹੁੰਚੀ।
.
SIT chief Jaskaran Singh came to meet Sidhu Moosewala's father.
.
.
.
#balkaursingh #sidhumoosewala #jaskarnsingh